¡Sorpréndeme!

1984 ਦੇ ਅਪ੍ਰੇਸ਼ਨ ਬਲੂ ਸਟਾਰ ਨੂੰ ਯਾਦ ਕਰ, ਭਾਈ ਰਾਮ ਸਿੰਘ ਜੀ ਹੋਏ ਭਾਵੁਕ | Bhai Ram Singh |OneIndia Punjabi

2023-06-05 1 Dailymotion

ਇਸ ਮੌਕੇ ਗੱਲਬਾਤ ਕਰਦੇ ਹੋਏ ਗਿਆਨੀ ਗੁਰਮੁੱਖ ਸਿੰਘ ਨੇ ਕਿਹਾ ਕਿ 1984 ਸਾਕਾ ਵਾਪਰਿਆ ਸੀ ਉਣਾ ਕਿਹਾ ਕਿ ਚਾਹੇ ਬਹੁਤ ਲਮਾ ਸਮਾਂ ਬੀਤ ਗਿਆ, ਪਰ ਉਹ ਜਖਮ ਅੱਜ ਵੀ ਸਿੱਖ ਪੰਥ ਦੀ ਮਾਨਸਿਕਤਾ ਵਿਚ ਉਸੇ ਤਰ੍ਹਾਂ ਹਰੇ ਹਣ| ਉਨ੍ਹਾ ਕਿਹਾ ਕਿ ਜਦੋਂ ਜੂਨ ਮਹੀਨਾ ਸ਼ੁਰੂ ਹੂੰਦਾ ਸੀ ਸਿੱਖ ਪੰਥ ਦੀ ਪੀੜਾ ਮਾਨਸਿਕਤਾ ਵਿਚ ਉਸੇ ਤਰ੍ਹਾਂ ਤਰਾਹ ਤਰਾਹ ਕਰ ਉੱਠਦੀ ਹੈ |
.
Remembering Operation Blue Star of 1984, Bhai Ram Singh became emotional.
.
.
.
#operationbluestar #bhairamsingh #punjabnews
~PR.182~